Posts

Showing posts from July, 2023

अनमोल वचन

पत्थर जो टूट गया  , कंकर कंकर हो गया पत्थर जो संबर गया , शंकर शंकर हो गया जो इंसान पुरे मन से चाहता है उसे पूरा करने के लिए पूरी कायनात लग जाती है केवल सोचने से नहीं , करने से सब कुछ होता। सफर चलने से तय होता 1) ਪੱਥਰ ਜੋ ਟੁੱਟ ਗਯਾ , ਕੰਕਰ ਕੰਕਰ ਹੋ ਗਯਾ ਪੱਥਰ ਜੋ ਸਬਰ ਗਯਾ , ਸ਼ੰਕਰ ਸ਼ੰਕਰ ਹੋ ਗਯਾ 2) ਜੋ ਭੀ ਪੂਰੇ ਮਨ ਨਾਲ ਮਨ ਲਿਆ ਜਾਵੇ ਜੋ ਭੀ ਪੂਰੇ ਮਨ ਨਾਲ ਚਾਹ ਲਿਆ ਜਾਵੇ ਅਤੇ ਉਸ  ਲਯੀ ਪੂਰੇ ਮਨ ਨਾਲ ਕੋਸ਼ਿਸ਼ ਕੀਤੀ ਜਾਵੇ 3) ਪੂਰੀ ਕਾਇਨਾਤ ਉਸ ਇੱਛਾ ਨੂੰ ਪੂਰੀ ਕਰ ਦਿੰਦੀ ਹੈ ਚਾਹੇ ਉਹ ਇੱਛਾ ਚੰਗੀ ਹੋਵੇ ਜਾਨ ਮਾੜੀ 4) ਕੀ ਸੋਚਣ ਨਾਲ ਹੀ ਨਹੀਂ ਕਰਨ ਨਾਲ ਸਭ ਕੁਝ ਹੁੰਦਾ ਹੈ 5) ਕੋਈ ਭੀ ਸਫਰ ਚਲਣ  ਨਾਲ ਤੈ ਹੁੰਦਾ ਹੈ। ਇਕਲੇ ਸੋਚਣ ਨਾਲ ਹੀ ਨਹੀਂ।  ਚੱਲੋ। 6) ਬੱਡੀਆਂ ਦਾ ਕਰੋ ਸਤਿਕਾਰ। ਛੋਟੀਆਂ ਨੂੰ ਕਰੋ ਪਿਆਰ 7) ਮਿੱਠੜੇ, ਚੰਗੇ ਅਤੇ ਹੋਲੇ  ਬੋਲ  ਪਿਆਰ ਬਦਾਂਦੇ ਹਨ ਕੌੜੇ , ਭੈੜੇ  ਬੋਲੇ ਝਗੜਾ ਕਰਵਾਂਦੇ ਹਨ ਬੋਲ ਸੁਧਾਰੋ , ਜਿੰਦਗੀ ਸੁਧਰ ਜਉਗੀ।